" }); Desi Media: ਪੈਰਿਸ ਵਿਚ ਪੁਲਿਸ ਤੇ ਹਮਲੇ ਦਾ ਹੋਇਆ ਇੱਕ ਹੋਰ ਵੱਡਾ ਖਲਾਸਾ, ਦੇਖੋ ਪੂਰੀ ਪੂਰੀ ਵੀਡੀਓ, ਤੇ ਸ਼ੇਅਰ ਕਰੋ ਤਾਂ ਜੋ ਦੁਨੀਆਂ ਦੀ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚਦੀ ਕੀਤੀ ਜਾ ਸਕੇ,

ਪੈਰਿਸ ਵਿਚ ਪੁਲਿਸ ਤੇ ਹਮਲੇ ਦਾ ਹੋਇਆ ਇੱਕ ਹੋਰ ਵੱਡਾ ਖਲਾਸਾ, ਦੇਖੋ ਪੂਰੀ ਪੂਰੀ ਵੀਡੀਓ, ਤੇ ਸ਼ੇਅਰ ਕਰੋ ਤਾਂ ਜੋ ਦੁਨੀਆਂ ਦੀ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚਦੀ ਕੀਤੀ ਜਾ ਸਕੇ,




ਬੀਤੇ ਦਿਨ ਫਰਾਂਸ
ਦੀ ਰਾਜਧਾਨੀ ਪੈਰਿਸ ਵਿਚ ਇਕ ਹਥਿਆਰਬੰਦ ਵਿਅਕਤੀ ਵਲੋਂ ਪੁਲਿਸ ਬੱਸ
'ਤੇ ਹਮਲਾ ਕਰ ਦਿੱਤਾ ਗਿਆ ਸੀ।
ਜਿਸ ਵਿਚ ਇਕ ਪੁਲਿਸ
ਮੁਲਾਜ਼ਮ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਪੈਰਿਸ ਦੇ ਪ੍ਰੋਸੀਕਿਊਟਰ
ਫਰਾਂਸੁਆਂ ਮੌਲਿੰਗਸ ਨੇ ਕਿਹਾ ਕਿ ਬੰਦੂਕਧਾਰੀ ਦੀ ਪਛਾਣ ਕਰ ਲਈ ਗਈ ਹੈ। ਜਿਸ ਦਾ ਨਾਮ ਕਰੀਮ
ਸ਼ੇਉਰਫੀ ਉਮਰ 39 ਸਾਲ ਹੈ,। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਕਰੀਮ ਦੀ ਮੌਤ ਹੋ ਗਈ ਸੀ। ਕਰੀਮ
ਦੀ ਲਾਸ਼ ਦੇ ਕੋਲ ਕਥਿਤ ਇਸਲਾਮਿਕ ਸਟੇਟ ਨਾਲ ਜੁੜਿਆ ਇਕ ਕਾਗਜ਼ ਵੀ ਮਿਲਿਆ ਹੈ। ਫਰਾਂਸੀਸੀ ਮੀਡਆ
ਮੁਤਾਬਕ ਹਮਲਾਵਰ ਇਕ ਕਾਰ ਤੇ ਆਇਆ ਸੀ ਅਤੇ ਆਟੋਮੈਟਿਕ ਬੰਦੂਕ ਨਾਲ ਪੁਲਿਸ ਦੀ ਬਸ
'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਘਟਨਾ ਤੋਂ ਬਾਅਦ
ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਹਮਲਾਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਸੁਰੱਖਿਆ
ਬਲਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਮੁਕਾਬਲੇ ਵਿਚ ਮਾਰਿਆ ਗਿਆ। ਫਰਾਂਸੀਸੀ ਸਰਕਾਰ ਦੇ ਬੁਲਾਰੇ ਨੇ
ਮੀਡੀਆ ਨੂੰ ਦੱਸਿਆ ਕਿ ਹਮਲਾਵਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੁਲਿਸ ਵਾਲਿਆਂ ਨੂੰ ਨਿਸ਼ਾਨਾ
ਬਣਾਇਆ। ਫਰਾਂਸ ਮੀਡੀਆ ਮੁਤਾਬਕ ਅੱਤਵਾਦੀ ਸੰਗਠਨ ਆਈਐਸ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।



No comments:

Post a Comment