"
});
Desi Media: ਆਹ ਬਾਈ ਦੀ ਗੱਲ ਸੁਣੋ ਤੇ ਇਸ ਦਾ ਵੱਧ ਤੋਂ ਵੱਧ ਸਾਥ ਦਿਓ, ਇਹ ਬਾਦਲਾਂ ਤੋਂ ਬਹੁਤ ਤੰਗ ਏ, (Watch and share)
ਆਹ ਬਾਈ ਦੀ ਗੱਲ ਸੁਣੋ ਤੇ ਇਸ ਦਾ ਵੱਧ ਤੋਂ ਵੱਧ ਸਾਥ ਦਿਓ, ਇਹ ਬਾਦਲਾਂ ਤੋਂ ਬਹੁਤ ਤੰਗ ਏ, (Watch and share)
ਦੋਸਤੋ ਆਹ ਬੰਦਾ ਬੜਾ ਦੁਖੀ ਆ ਬਾਦਲਾਂ ਕੋਲੋਂ ਸਾਥ ਜਰੂਰ ਦਵੋ ਵੀਰ ਨੇ ਸਾਥ ਦੇਣ ਦੀ ਅਪੀਲ ਕੀਤੀ ਆ ਦਰਅਸਲ ਬਾਦਲਾਂ ਦੀਆਂ ਬੱਸਾਂ ਦੇ ਨਾਲ ਬਾਈ ਨੇ ਬੱਸ ਚਲਾਈਂ ਆ ਏਅਰਪੋਰਟ ਦੇਹਲੀ ਨੂੰ ਪਰ ਇਹ ਦੇ ਨਾਲ ਧੱਕਾ ਕਰ ਰਿਹਾ ਹੈ ਬਾਦਲ ਸ਼ੇਅਰ ਜਰੂਰ ਕਰੋ
No comments:
Post a Comment