" }); Desi Media: ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਵਲੋਂ ਭਾਈ ਅਮਰੀਕ ਸਿੰਘ ਅਜਨਾਲਾ ਵਾਲਿਆਂ ਨੂੰ ਜਵਾਬ,

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਵਲੋਂ ਭਾਈ ਅਮਰੀਕ ਸਿੰਘ ਅਜਨਾਲਾ ਵਾਲਿਆਂ ਨੂੰ ਜਵਾਬ,





ਬਾਬਾ ਰਣਜੀਤ ਸਿੰਘ
ਢੱਡਰੀਆਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਅਜਨਾਲੇ ਵਾਲਿਆਂ ਵਾਰੇ ਜੋ ਵਿਚਾਰ ਦਿੱਤੇ ਹਨ ਉਹ ਪਤਾ
ਨਹੀ ਕਿੰਨੇ ਕੁ ਠੀਕ ਹਨ ਜਾਨ ਗਲਤ ਪਰ ਸਾਨੂੰ ਇੱਕ ਗੱਲ ਦੀ ਸਮਝ ਨਹੀ ਆਉਂਦੀ ਕੀ ਸਿਖ ਹੀ ਸਿਖ ਦਾ
ਵੈਰੀ ਕਿਉ ਬਣਿਆ ਹੋਇਆ ਹੈ, ਉਹ ਵਿਥੇਰੇ ਮਸਲੇ ਹਨ ਸਲਝਾਉਣ ਲਈ, ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ
ਆਪਸ ਵਿਚ ਵਿਵਾਦ ਖੜਾ ਕਰ ਲਿਆ ਜਾਂਦਾ, ਠੀਕ ਹੈ ਕਈ ਗੱਲਾਂ ਵੱਡੀਆਂ ਵੀ ਹੋ ਜਾਂਦੀਆਂ ਹਨ, ਕਿਸੇ
ਕੋਲੋ ਕੋਈ ਗਲਤੀ ਵੀ ਹੋ ਸਕਦੀ ਹੈ ਤਾਂ ਬੈਠ ਕੇ ਵੀ ਨਿਬੇੜਿਆ ਜਾ ਸਕਦਾ ਹੈ, ਬਾਕੀ ਤੁਸੀਂ ਭਾਈ
ਰਣਜੀਤ ਸਿੰਘ ਦੇ ਵਿਚਾਰ ਸੁਣਨ ਤੋਂ ਬਾਅਦ ਆਪਣੇ ਵਿਚਾਰ ਜਰੂਰ ਲਿਖੋ,


No comments:

Post a Comment