" }); Desi Media: ਦੇਖੋ ਪਰਾਲੀ ਦੇ ਸੁੱਬ ਕਿਵੇ ਵੱਟੇ ਜਾਂਦੇ ਨੇ,

ਦੇਖੋ ਪਰਾਲੀ ਦੇ ਸੁੱਬ ਕਿਵੇ ਵੱਟੇ ਜਾਂਦੇ ਨੇ,

ਜਦੋਂ ਹਾੜੀ ਦਾ ਸੀਜਨ ਨੇੜੇ ਆਉਂਦਾ ਹੈ, ਕਣਕ ਪੱਕ ਚੱਲੀ ਹੁੰਦੀ ਹੈ, ਤਾਂ ਜੱਟ ਜੀਮੀਦਾਰ ਬਹੁਤ ਖੁਸ ਹੁੰਦਾ ਹੈ, ਰੱਬ ਮੂਹਰੇ ਅਰਦਾਸ ਵੀ ਕਰਦਾ ਹੈ ਕੀ ਰੱਬਾ ਹੁਣ ਮੀਹ ਹਨੇਰੀ ਤੋਂ ਬਚਾ ਕੇ ਰੱਖੀ, ਪੁੱਤਾ ਵਾਂਗ ਪਾਲੀ ਹੋਈ ਫਸਲ ਨੂੰ ਵੱਡ ਕੇ ਸਾਭ ਲੈਵਾ, ਫਿਰ ਜਿਵੇ ਮਰਜੀ ਕਰ ਲਈ, ਪਰ ਹਾੜੀ ਦੇ ਸੀਜਨ ਤੋਂ ਪਹਿਲਾਂ ਵੀ ਜੱਟ ਜਦੋਂ ਕਣਕ ਬੀਜ ਕੇ ਵਿਹਲਾ ਹੁੰਦਾ ਹੈ ਤਾਂ ਸਭਾਲ ਕੇ ਰੱਖੀ ਝੋਨੇ ਦੀ ਪਰਾਲੀ ਦੇ ਸੁੱਬ ਵੱਟਣ ਦੀ ਤਿਆਰੀ ਕਰਦਾ ਹੈ, ਤੇ ਫਿਰ ਨਾਲ ਕਿਸੇ ਸਾਂਝੀ ਨੂੰ ਜਾ ਕਿਸੇ ਚਾਚੇ ਤਾਏ ਦੇ ਪੁੱਤ ਨੂੰ ਨਾਲ ਲੈ ਕੇ ਸੁੱਬ ਵੱਟੇ ਜਾਂਦੇ ਹਨ, ਸੁੱਬ ਵੱਟ ਵੱਟ ਕੋਈ ਕੋਠੇ ਤੇ ਤੇ ਕੋਈ ਖੇਤ ਦੇ ਕਿਸੇ ਕੋਨੇ ਤੇ ਸੁੱਕਣੇ ਪ ਦਿੱਤੇ ਜਾਂਦੇ ਨੇ, ਫਿਰ ਦਾਤੀਆਂ ਨੰ ਦੰਦੇ ਕਢਾਏ ਜਾਂਦੇ ਸੀ, ਤੇ ਪੂਰੀ ਤਿਆਰੀ ਕਰਦਿਆਂ ਕਰਦਿਆਂ ਫਸਲ ਪੱਕ ਕੇ ਤਿਆਰ ਹੋ ਜਾਂਦੀ ਸੀ, ਪਰ ਅੱਜ ਦਾ ਕਿਰਤੀ ਜੱਟ ਕਾਫੀ ਬਦਲ ਚੁਕਿਆ ਹੈ, ਕੁਝ ਨਸਿਆਂ ਨੇ ਖਾ ਲਏ, ਕੁਝ ਐਸ ਆਰਾਮ ਦੀ ਬਲੀ ਚੜ ਗਏ, ਪਰ ਕਈ ਜੱਟ ਜਿਮੀਦਾਰ ਅੱਜ ਵੀ ਪਹਿਲਾਂ ਨਾਲੋਂ ਵੀ ਵੱਧ ਕਾਇੰਮ ਮੈ ਕਿਰਤ ਕਰਨ ਲਈ, ਦੇਖੋ ਅੱਜ ਵੀ ਜਦੋਂ ਇਸ ਤਰਾ ਕੋਈ ਸੁੱਬ ਵੱਟਦਾ ਨਜਰ ਆਉਂਦਾ ਹੈ ਤਾਂ 15-20 ਸਾਲ ਪਿਛੇ ਧਿਆਨ ਚਲਿਆ ਜਾਂਦਾ ਹੈ, ਆਹ ਵੀਡੀਓ ਨੂ ਸਾਰੇ ਜਾਣੇ ਦੇਖੋ ਤੇਸੇਅਰ ਕਰੋ,

No comments:

Post a Comment