" }); Desi Media: ਸੁਣੋ ਮਨਪ੍ਰੀਤ ਬਾਦਲ ਨੇ PTC ਚੈਨਲ ਨੂੰ ਬੰਦ ਕਰਵਾਉ ਵਾਰੇ ਕੀ ਫ਼ੈਸਲਾ ਲਿਆ,

ਸੁਣੋ ਮਨਪ੍ਰੀਤ ਬਾਦਲ ਨੇ PTC ਚੈਨਲ ਨੂੰ ਬੰਦ ਕਰਵਾਉ ਵਾਰੇ ਕੀ ਫ਼ੈਸਲਾ ਲਿਆ,





ਖਜਾਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾ ਦੀ ਪੂਰੀ ਟੀਮ ਵਲੋਂ PTC ਚੈਨਲ ਤੇ ਸ਼੍ਰੀ ਦਰਬਾਰ ਸਾਹਿਬ ਤੋਂ ਲਾਇਵ ਪ੍ਰਸਾਰਨ ਨੂੰ ਬੰਦ ਕਰਵਾਉਣ ਵਾਰੇ ਲਏ ਗਏ ਵੱਡੇ ਫੈਸਲੇ ਦਾ ਸਾਰੇ ਪੰਜਾਬੀਆਂ ਨੇ ਸਵਾਗਤ ਕੀਤਾ ਹੈ, ਸ.ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਦਾ ਧਾਰਮਿਕ ਅਸਥਾਨ ਹੈ, ਇਥੇ 24 ਘੰਟੇ ਬਾਣੀ ਪੜੀ ਸੁਣੀ ਜਾਂਦੀ ਹੈ, ਸ਼੍ਰੀ ਦਰਬਾਰ ਸਾਹਿਬ ਤੋਂ ਨਾ ਕੇ ਇਕੱਲੇ ਸਿੱਖ ਟੀ ਵੀ ਹੀ ਸਿਧਾ ਪ੍ਰਸਾਰਨ ਦਿਖਾ ਸਕਦੇ ਹਨ, ਸਗੋਂ ਕੋਈ ਵੀ ਧਰਮ ਵਾਲੇ ਹੋਂ ਉਹ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਨੂੰ ਲਾਇਵ ਦਿਖਾ ਸਕਦੇ ਹਨ,

No comments:

Post a Comment